ਸਤਿਗੁਰੂ ਦੇ ਫਾਇੱਤੇਵੀਲ੍ਹੇ ਦੇ ਸਤਸੰਗ ਪ੍ਰੋਗਰਾਮ ਵਿਚ ਇਕ ਵਾਧੂ ਦਿਨ ਜੋੜਿਆ ਗਯਾ ਹੈ| ਪ੍ਰੋਗਰਾਮ ਹੁਣ ਭੁੜਵਾਰ ੧ ਜੁਲਾਈ ਅਤੇ ਗੁਰੁਵਰ ੨ ਜੁਲਾਈ ਨੂੰ ਸਵੇਰੇ ੧੦ ਵਜੇ ਹੋਵੇਗਾ|
ਇਹ ਸਾਇੰਸ ਆਫ ਦ ਸੋਲ-ਅਮਰੀਕਾ ਦੀ ਆਫੀਸ਼ੀਅਲ ਵੈਬਸਾਈਟ ਹੈਲਈਸਤਿਗੁਰੂ ਦਾ ਸਤਿਸੰਗ ਪ੍ਰੋਗਰਾਮਜੋ ਆਯੋਜਿਤ ਕੀਤਾ ਜਾਵੇਗਾਸਾਇੰਸ ਆਫ ਦ ਸੋਲ ਸਟੱਡੀ ਸੈਂਟਰ – ਫੇਟਵਿੱਲ4115 Gillespie StreetFayetteville, North Carolina-28306-9053
ਬੁੱਧਵਾਰ, 1 ਅਤੇ ਵੀਰਵਾਰ, 2, ਜੁਲਾਈ 2026 ਸਵੇਰੇ 10:00 ਵਜੇ
ਕਿਰਪਾ ਕਰਕੇ ਸਤਿਸੰਗ ਸ਼ੁਰੂ ਹੋਣ ਤੋਂ 45 ਮਿੰਟ ਪਹਿਲਾਂ ਬੈਠ ਜਾਓ।
ਗੇਟ ਸਵੇਰੇ 6:30 ਵਜੇ ਖੁੱਲਣਗੇ।
ਨਿਮੰਤਰਿਤ ਖੇਤਰ (INVITED AREA) – ਸੰਯੁਕਤ ਰਾਜ ਅਮਰੀਕਾ, ਮੈਕਸੀਕੋ, ਕੈਰੇਬੀਅਨ, ਸੈਂਟਰਲ ਅਮਰੀਕਾ ਅਤੇ ਦੱਖਣੀ ਅਮਰੀਕਾ ਦੇ ਸਾਰੇ ਨਿਵਾਸੀਆਂ ਨੂੰ ਫੇਟਵਿੱਲ ਵਿਖੇ ਸਤਿਗੁਰੂ ਦੇ ਸਤਿਸੰਗ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਮੰਤਰਿਤ ਕੀਤਾ ਜਾਂਦਾ ਹੈ। ਇਹਨਾਂ ਮੁਲਕਾਂ ਦੇ ਨਿਵਾਸੀ ਕੈਨੇਡਾ ਦੇ ਸਤਿਗੁਰੂ ਦੇ ਪ੍ਰੋਗਰਾਮ ਤੇ ਨਹੀਂ ਜਾ ਸਕਦੇ।
ਇਸ ਤੋਂ ਇਲਾਵਾ, ਇਨ੍ਹਾਂ ਥਾਵਾਂ ਦੇ ਨਿਵਾਸੀ ਹੇਠ ਲਿਖੇ ਪ੍ਰੋਗਰਾਮਾਂ ਤੇ ਜਾ ਸਕਦੇ ਹਨ।
ਪ੍ਰੋਗਰਾਮ ਦੇ ਬਾਰੇ ਵਧੇਰੀ ਜਾਣਕਾਰੀ ਜਿਵੇਂ ਹੀ ਉਪਲੱਬਧ ਹੋਵੇਗੀ, ਇਸ ਵੈੱਬਸਾਈਟ ਤੇ ਪਾਈ ਜਾ ਸਕਦੀ ਹੈ।